¡Sorpréndeme!

Daljit Cheema | Daljit Cheema ਨੇ ਮੁਲਾਕਾਤ ਤੋਂ ਬਾਅਦ ਦੱਸਿਆ ਧਾਮੀ ਦੇ ਅਸਤੀਫ਼ੇ ਦਾ ਕਾਰਨ | Oneindia Punjabi

2025-02-19 0 Dailymotion

ਧਾਮੀ ਨੂੰ ਮਿਲਣ ਪਹੁੰਚੇ ਅਕਾਲੀ ਆਗੂ
ਕਿਉਂ ਦਿੱਤਾ ਅਸਤੀਫ਼?
ਦਲਜੀਤ ਚੀਮਾ ਦਾ ਵੱਡਾ ਖ਼ੁਲਾਸਾ!




ਹਰਜਿੰਦਰ ਧਾਮੀ ਨੇ ਬੀਤੇ ਦਿਨੀਂ SGPC ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਜਿਸ ਪਿੱਛੋਂ ਅਜੇ Daljit Cheema ਤੇ ਹੋਰ ਸੀਨੀਅਰ ਅਕਾਲੀ ਆਗੂ ਉਹਨਾਂ ਨੂੰ ਮਿਲਣ ਪਹੁੰਚੇ | Daljit Cheema ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮਨ 'ਚ ਕੁੱਝ ਗੱਲਾਂ ਨੂੰ ਲੈਕੇ ਬੋਝ ਸੀ, ਇਸ ਕਰਕੇ ਉਹਨਾਂ ਨੇ ਅਸਤੀਫ਼ਾ ਦਿੱਤਾ ਹੈ ਪਰ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਕੋਈ ਵੀ ਗੱਲ ਮਨ 'ਤੇ ਨਾ ਲਗਾਓ |


#shiromaniakalidal #daljitcheema #harjinderdhami #sukhbirbadal #sukhbirsinghbadal #harjindersinghdhami #manpreetayali #balwindersinghbhunder #jathedarraghbirsingh #gianiharpreetsingh #sgpc #akalidal #akaltakhatsahib #latestnews #trendingnews #updatenews #newspunjab #punjabnews #oneindiapunjabi

~PR.182~